Chandigarh University: – ਵਿਦਿਆਰਥੀਆਂ ਦਾ ਧਰਨਾ ਖਤਮ, ਵਾਰਡਨ ਨੂੰ ਹਟਾਇਆ, ਯੂਨੀਵਰਸਿਟੀ ਇੱਕ ਹਫ਼ਤੇ ਲਈ ਬੰਦ

ਮੋਹਾਲੀ, 19 ਸਤੰਬਰ (ਦਾ ਪੰਜਾਬ ਵਾਇਰ)। ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦਾ ਧਰਨਾ ਦੇਰ ਰਾਤ ਖਤਮ ਹੋ ਗਿਆ ਹੈ। ਸੀਯੂ ਨੇ ਵਿਦਿਆਰਥੀਆਂ ਦੀਆਂ ਮੰਗਾਂ ਮੰਨ ਲਈਆਂ ਹਨ। ਡੀਸੀ ਅਤੇ ਆਈਜੀ ਦੀ ਹਾਜ਼ਰੀ ਵਿੱਚ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਇਸ ਦੇ ਨਾਲ ਹੀ ਧਰਨੇ ਵਿੱਚ ਸ਼ਾਮਲ ਕਿਸੇ ਵੀ ਵਿਦਿਆਰਥੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਹੋਸਟਲ … Continue reading Chandigarh University: – ਵਿਦਿਆਰਥੀਆਂ ਦਾ ਧਰਨਾ ਖਤਮ, ਵਾਰਡਨ ਨੂੰ ਹਟਾਇਆ, ਯੂਨੀਵਰਸਿਟੀ ਇੱਕ ਹਫ਼ਤੇ ਲਈ ਬੰਦ